Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਛੱਲਾ

ਛੱਲਾ

ਹੁਣ ਵੀ ਮੇਰਾ ਦਿੱਤਾ ਛੱਲਾ ਉਂਗਲ ਤੇ ਘੁੰਮਾਉਦੀ ਹੋਣੀ ਏ..
ਵੇਖ ਸ਼ੀਸ਼ੇ ਵਿੱਚ ਮੁੱਖ ਅਪਣਾ ਉਹ ਹੁਣ ਵੀ ਨੀਵੀਆਂ ਪਾਉਦੀ ਹੋਣੀ ਏ..
ਦਿਲਦਾਰ ਬਦਲ ਗਏ, ਪਰ ਉਹ ਮਰਜਾਣੀ ਹੁਣ ਵੀ ਮੈਂਨੂੰ ਚੁੰਹਦੀ ਹੋਣੀ ਏ...
ਲੜ ਪੈਂਦਾ ਸੀ ਉਹਦੇ ਨਾਲ ਨਿੱਕੀ ਨਿੱਕੀ ਗੱਲ ਤੇ..
ਉਹ ਹੁਣ ਵੀ ਸਪਨੇ ਵਿੱਚ ਮੈਂਨੂੰ ਮੰਨਾਉਦੀ ਹੋਣੀ ਏ..
ਖੂਹ ਨਾਲੋ ਡੂੰਘੀ ਸੀ ਮੁੱਹਬਤ "ver" ਦੀ ਉਹਦੇ ਨਾਲ..
ਇੱਕ ਵਾਰੀ ਤਾਂ ਸੋਚਦੀ ਹੋਵੇਗੀ ਇਸ ਬੁਜਦਿਲੀ ਬਾਰੇ...
ਜਦੋ india ਨੂੰ ਗੇੜਾ ਲਾਉਦੀ ਹੋਣੀ ਏ

Comments