Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਇਨਕਾਰ ਲਈ ਹੀ ਆ ਜਾ..

ਇਨਕਾਰ ਲਈ ਹੀ ਆ ਜਾ..

ਸਾਹਾ ਨਾਲ ਭਰੇ, ਤੇਰੇ ਇੰਤਜਾਰ ਲਈ ਹੀ ਆ ਜਾ..
ਪਿਆਰ ਲਈ ਨਾ ਸਹੀ, ਤੱਕਰਾਰ ਲਈ ਹੀ ਆ ਜਾ..
ਅਸੀ ਤੇਰੀਆਂ ਰਾਹਾ ਚ ਬੇ ਮੋਤ ਮਾਰੇ ਜਾਣਾ...
ਯਾਰਾ ਹੋਰ ਕਿਸੇ ਲਾਰੇ ਦੇ ਇਕਰਾਰ ਲਈ ਹੀ ਆ ਜਾ..
ਉਂਜ ਸੁਣੀਆ ਤਾਂ ਮੈਂ ਵੀ ਇਹ, ਤੂੰ ਬਦਲ ਗਿਆ ਏ..
ਸਾਨੂੰ ਆ ਜਾਏ ਯਕੀਨ, ਇਨਕਾਰ ਲਈ ਹੀ ਆ ਜਾ..

Comments