Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਕਿਸੇ ਦਾ ਹੋਣ ਨੂੰ ਜੀ ਕਰਦਾ,

ਕਿਸੇ ਦਾ ਹੋਣ ਨੂੰ ਜੀ ਕਰਦਾ,

ਭੁੱਲਕੇ ਇਸ ਰੰਗਲੀ ਦੁਨੀਆ ਨੂੰ,
ਬਸ ਕਿਸੇ ਦਾ ਹੋਣ ਨੂੰ ਜੀ ਕਰਦਾ,
ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ,
ਹੁਣ ਮੇਰਾ ਰੋਣ ਨੂੰ ਜੀ ਕਰਦਾ,
ਬਹੁਤ ਕੱਲੇਆਂ ਕੱਟ ਲਏ ਦਿਨ,
ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ,
ਜੇ ਆਇਆ ਕਰੇ ਉਹ ਸੁਪਨੇ ਵਿੱਚ,
ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ

Comments