Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਸਾਡੀਆਂ ਤਾਂ ਗੱਲਾਂ

ਸਾਡੀਆਂ ਤਾਂ ਗੱਲਾਂ

ਅਸੀ ਨਈਓ ਲਿਖਦੇ ਕਿਸੇ ਨੂਂ ਚਿੱਠੀਆਂ
ਸਾਨੂਂ ਨਈਓ ਆਉਂਦੀਆਂ ਇਹ ਗੱਲਾਂ ਮਿੱਠੀਆਂ....
ਜਿਹੜੀ ਗੱਲ ਕਹਿਣੀ ਹੋਵੇ ਮੂਂਹ ਤੇ ਕਹਿਣੇ ਆ
ਸਾਡੀਆਂ ਤਾਂ ਗੱਲਾਂ ਹੁਂਦੀਆਂ ਨੇ ਚਿੱਟੀਆਂ....

Comments