Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਸਾਨੂੰ ਯਾਦ ਕਰ ਲਿਆ ਕਰੋ

ਸਾਨੂੰ ਯਾਦ ਕਰ ਲਿਆ ਕਰੋ

ਕਦੇ ਤੁਸੀ ਵੀ ਸਾਡੇ ਨਾਲ
ਗੱਲ ਕਰ ਲਿਆ ਕਰੋ,
ਮਿਲਣੇ ਦਾ ਕੋਈ ਹੱਲ
ਕਰ ਲਿਆ ਕਰੋ |
ਇਕ ਅਸੀ ਹੀ ਹਾਂ ਜੋ
ਹਰ ਵਾਰ ਸੁਰੂਆਤ ਕਰਦੇ ਹਾਂ,
ਕਦੇ ਤੁਸੀ ਵੀ ਸਾਥੋ ਪਹਿਲਾਂ
ਸਾਨੂੰ ਯਾਦ ਕਰ ਲਿਆ ਕਰੋ

Comments