Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਯਾਦ ਰੱਖਦਾ ਕੋਇ ਕੋਇ

ਯਾਦ ਰੱਖਦਾ ਕੋਇ ਕੋਇ



ਜਿਸਮਾਂ ਨੂੰ ਲੋਕੀ ਪਿਆਰ ਕਰਦੇ,
ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ .

ਲੋਕੀ ਕੋਠੇ ਚੜ੍ਹਾ ਕੇ ਪੌੜ੍ਹੀ ਖਿੱਚ ਲੈਂਦੇ ,
ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ .

ਪੈਸੇ ਵਾਲੇ ਦੀ ਲੋਕੀ ਕਰਨ ਪੂਜਾ ,
ਹਾਮੀ ਗਰੀਬ ਦੀ ਭਰਦਾ ਕੋਇ ਕੋਇ .

ਤਲਵਾਡ਼ੇ ਵਾਲਾ VEERU ਸਭ ਨੂੰ ਯਾਦ ਰਖਦਾ ਹੈ.
ਪਰ VEERU ਨੂੰ ਯਾਦ ਰੱਖਦਾ ਕੋਇ ਕੋਇ....!!!

Comments