Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਅੱਜ ਫਰਿਆਦ ਕਰ ਗਈ

ਅੱਜ ਫਰਿਆਦ ਕਰ ਗਈ



ਜਦੋ ਵਫਾ ਦੇ ਬੂਟੇ ਓਪਰ ਫੂਲ ਲੱਗੇ,
ਓੱਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ!


ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
ਓੱਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ!

ਸੂਰਤ ਉੱਸਦੀ ਸੀ ਪਰੀ ਵਰਗੀ,
ਅੱਜ ਓੱਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ!

ਰੂਲ ਜਾਵੇ "ਤਲਵਾਡ਼ੇ ਵਾਲਾ ਵੀਰੂ" ਕਿਤੇ ਮਿੱਟੀ ਵਿੱਚ,
ਜਾਦੀ ਹੋਈ ,ਓੱਹ ਰੱਬ ਅੱਗੇ ਅੱਜ ਫਰਿਆਦ ਕਰ ਗਈ ......


Comments