Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਜੇ ਨਹੀਂ ਰਹਿੰਦੇ

ਜੇ ਨਹੀਂ ਰਹਿੰਦੇ



ਜੇ ਨਹੀਂ ਰਹਿੰਦੇ ਤਾਂ ਜਾਣ ਦਿਉ.. ਤੁਰਿਆਂ ਨੂੰ ਡੱਕ ਕੇ ਕੀ ਕਰਨਾ...

ਮੂੰਹ ਚੰਦਰਾ ਜਿਹਾ ਜੋ ਕਰ ਬੈਠੇ.. ਉਹਨਾਂ ਵੱਲ ਤੱਕ ਕੇ ਕੀ ਕਰਨਾ...

ਤੇਰੀ ਸ਼ਕਲ ਜਿੰਨ੍ਹਾਂ ਨੂੰ ਭੁੱਲ ਗਈ ਏ.. ਤੇਰਾ ਨਾਂ ਵੀ ਜਿੰਨ੍ਹਾਂ ਨੂੰ ਯਾਦ ਨਹੀਂ,

ਤੂੰ ਦੇਬੀ ਜੇਬ 'ਚ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਕੀ ਕਰਨਾ....

Comments