Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...

ਕੀ ਦੱਸੀਏ ਅਡ਼ੀਏ



ਕੀ ਦੱਸੀਏ ਅਡ਼ੀਏ ਤੈਨੂੰ ਆ੫ਣੇ ਬਾਰੇ,
ਕਹਿੰਦੇ ਨੇ ਸੱਚ ਨੂੰ‌ ‌ਬੋਲਾਂ ਦੀ ਲੋੜ ਨਂਹਿਓ ਹੁੰਦੀ,
ਜੇ ਪੜ ਸਕਦੀ ਹੈ ਤਾਂ ਮੇਰੀਆਂ ਅੱਖ਼ਾਂ ਪੜ,
ਕਿਉਂਕੀ ਕਦੇ ਕਿਸੇ ਦੀਆਂ ਅੱਖ਼ਾਂ ਝੂਠ ਨਹੀਂ ਬੋਲਦੀਆਂ‌‌..

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |

Comments