Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਦਿਲ ਕਰਦਾ ਏ

ਦਿਲ ਕਰਦਾ ਏ



ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਾਂ..

ਤੇਰੀ ਬੁਕੱਲ ਦੇ ਵਿੱਚ ਆ ਕੇ ਮੁੱਕ ਜਾਵਾਂ..

ਹੰਜੂ ਬਣਕੇ ਨਿਕਲਾ ਤੇਰੀਆਂ ਅੱਖਾ ਦਾ..

ਤੇ ਤੇਰੇ ਗਲਾ ਤੇ ਆ ਕੇ ਮੁੱਕ ਜਾਵਾਂ

Comments