ਜੇ ਦਿੰਦਾ ਨਾ ਅਖਿਆਂ ਰੱਬ ਸਾਨੂੰ,
.... ਦੱਸ ਕਿਦਾ ਤੇਰਾ ਦਿਦਾਰ ਕਰਦੇ,
ਅੱਖਾ ਮਿਲਿਆਂ ਤਾਂ ਮਿਲਿਆਂ ਤੂੰ ਸਾਨੂੰ,
.... ਦੱਸ ਕਿਦਾ ਨਾ ਤੇਨੂੰ ਪਿਆਰ ਕਰਦੇ,
ਹਰ ਮੋਡ਼ ਤੇ ਪੈਣ ਭੁਲੇਖੇ ਤੇਰੇ,
.... ਦੱਸ ਕਿਥੇ ਰੁਕ ਕੇ ਤੇਰਾ ਇੰਤਜ਼ਾਰ ਕਰਦੇ,
ਜੇ ਮਿਲਦਾ ਸਜਣਾ ਤੂੰ ਹਰ ਇਕ ਜਨਮ ਵਿੱਚ,
.... ਤੇਨੂੰ ਕਬੂਲ ਅਸੀ ਹਰ ਵਾਰ ਕਰਦੇ,
ਇਕ ਤੇਰੇ ਨਾਲ ਜਿੰਦਗੀ ਹੁਣ ਸਾਡੀ,
.... ਅਸੀ ਪਿਆਰ ਨਹੀਂ ਬਾਰ-ਬਾਰ ਕਰਦੇ..
Je dinda na akhiya rab sanu,
das kida tera didar krde.
akhan miliyan te milya tu sanu,
das kida na tenu pyar krde.
hr mod te pain bhulekhe tere,
das kithe ruk k tera intzar krde.
j milda sajna tu hr ik jnm vich,
tenu kbul asin hr var krde.
ik tere nal zndgi hun sadi,
asin pyar nahi bar bar krde.
Comments
Post a Comment