Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਪਿੱਤਲ ਦਾ ਕੋਕਾ - Pital da koka

ਪਿੱਤਲ ਦਾ ਕੋਕਾ - Pital da koka


ਪਿੱਤਲ ਦਾ ਕੋਕਾ ਦਿੱਤਾ,ਸੜੀ ਜੀ ਇੱਕ ਵੰਗ ਵੇ,

ਪੁੱਛਦੇ ਨੇ ਸਾਰੇ ਮੈਨੂੰ, ਦਿੱਤੀ ਕਿਹੜੇ ਨੰਗ ਵੇ,

ਹੋਰਾਂ ਨੱਢੀਆਂ ਦੇ ਫਿਰੇਂ ਹੁਣ ਦਿਲ ਠੱਗਦਾ,

ਕਹਿੰਦੇ ਯਾਰ ਤੇਰਾ ਪੱਕਾ ਵਣਜਾਰਾ ਲੱਗਦਾ..




Pital da koka dita, sadi ji ek wang ve..

puchde ve sare menu, diti kehre nang ve..

hora nadiya de fire hun dil thagda...

kehnde yar tera paka wanjara lagda...

Comments