Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...

ਭਗਤ ਸਿੰਘ ਸੂਰਮਾ - Bhagat Singh Soorma


ਰੱਖ 14ਵੇਂ ਚ ਪੈਰ .... ਪਾਇਆ ਗੋਰਿਆਂ ਨਾਲ ਵੈਰ .......  
……  ਓਹਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਨਾ ਚੂੰ ਨਾ ਚਾਂ .... ਕਰਾਈ ਪੂਰੀ ਬਾਂ-ਬਾਂ ....
……  ਓਹਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਦੇਦੋ-ਦੇਦੋ ਆਜਾਦੀ. ....ਨਾ ਓ ਗੈਰਾਂ ਵਾਂਗੂ ਮੰਗੇ ....
   ਦੇਸ਼ ਕੋਮ ਲਈ ਜੋ ਗਏ ਯਾਰੋ  ਸੂਲੀ ਉਤੇ ਟੰਗੇ .....
ਬਾਪੂ ਗਾਂਧੀ ਨਹੀਂ .... " ਓਹਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ "
 
Rakh 14Ve Ch Pair.... Paya Goria Nal Vair.......
  Onu Kehnde Ne BHAGAT SINGH SOORMA
Na Choon Na Chaan .... Krai Puri Baan Baan ....
  Onu Kehnde Ne BHAGAT SINGH SOORMA
Dedo Dedo Azaadi .... Na O Gaira Vangu Mange ....
  Desh Kom Lai Jo Gye Yaaro Sulli Utte Tange .....
Bapu Gandhi Nahi .... "BHAGAT SINGH SOORMA"