Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...

ਭਗਤ ਸਿੰਘ - Bhagat Singh

शहीद भगत सिंह ( 1907-1931) 



ਚਰਖਿਆਂ ਨਾਲ ਦੇਸ਼ ਆਜਾਦ ਨਹੀ ਹੋਈਆ,
  ਐਵੇਂ ਲੋਕ ਗਾਂਧੀ ਵਰਗੀਆਂ ਨੂੰ ਸੇਹਰਾ ਬਨਾਈ ਫਿਰਦੇ..
ਓਹਨਾ ਦੀਆਂ ਧੋਤੀਆਂ ਨਾਲ ਨੀ ਅੰਗਰੇਜ਼ ਸਰਕਾਰ ਹੀਲੀ,
  ਫੋਟੋ ਜਿਨ੍ਹਾ ਦੀ ਨੋਟਾਂ ਤੇ ਛਪਾਈ ਫਿਰਦੇ..
ਖੂਨ ਡੋਲ ਕੇ ਜਿਨ੍ਹਾ ਲਈ ਆਜਾਦੀ,
  ਕੁਰਬਾਨੀ ਉਹਨਾ ਦੀ ਅੱਜ ਦਿਲੋ ਭੁਲਾਈ ਫਿਰਦੇ..
ਭੁਲ ਕੇ ਭਗਤ ਸਿੰਘ, ਉਧਮ ਸਿੰਘ ਵਰਗੇ ਸੁਰਮਿਆਂ ਨੂੰ,
  ਐਵੇਂ ਗਾਂਧੀ ਨੂੰ ਬਾਪੂ ਬਣਾਈ ਫਿਰਦੇ...
*ਇਨਕਨਾਬ ... ਜਿੰਦਾਬਾਦ...

CHARKHEYAN  Naal Desh nhi Azad hoya,
  Aiven lok GANDHI vargeyan nu sehra bnayi firde.
Ohna diyan DHOTTIAN naal nahi ANGREJI sarkar hilli,
  PHOTO jinna di NOTTAN te shapayi firde.
Khoon dolke jinha layi AZAADI ,
  Kùrbani ohna di ajj dillon bhulayi firde,
Bhull k "BHAGAT SINGH, UDHAM SINGH" soormeya nu ,
  Aiven GHANDI nu Bapu banayi firde.

*INKALAAB
……..JINDABAAD*