Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਕੁਝ ਪਲਾ ਦੇ - Kujh Palan De

ਕੁਝ ਪਲਾ ਦੇ - Kujh Palan De

ਕੁਝ ਪਲਾ ਦੇ ਪਲ ਹੁਣ ਸਾਲ ਵਿੱਚ ਨੇ,
ਅਸੀ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ,
ਇਕੱਲਾ ਸੀ ਪਹਿਲਾ ਪਰ ਬੇ-ਪਰਵਾਹ ਸੀ ਜਿੰਦਗੀ,
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ..


Kujh palan de pal hun saal vich ne,
Assi ohde te oh mere khayal vich ne,
Ikala c pehla par be-parwah c zindgi,
Hun fikar lagi rhindi hai ki oh kis hal vich ne..